ਪੰਜਾਬੀ (569)

ਦਿਲ ਵਿੱਚ ਰਹਿਣਾ ਸਿੱਖੋ , ਘਰਾਂ ਵਿੱਚ ਤਾਂ ਸਾਰੇ ਹੀ ਰਹਿੰਦੇ ਨੇ "|

 
4
 
3 days
 
GOriya

ਜਦੋਂ ਕੈਮਰਿਆਂ ਦੀ Mega Pixel ਘੱਟ ਸੀ...
ਅਸੀ ਤਾਂ ਉਦੋਂ ਵੀ ਅੱਤ ਸੀ ...GrV

 
20
 
37 days
 
GOriya

ਬੈਠੇ ਰਹੀਏ ਸ਼ਾਂਤ, ਵਿਚ ਭਲੀਏ ਇਕਾਂਤ,
ਪਰ ਸਬ ਪਤਾ ਕੀ ਰਿਹਾ ਚਲ ਏ।।

 
7
 
43 days
 
GOriya

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ !!

 
23
 
44 days
 
GOriya

ਤੂਫ਼ਾਨ

ਨਾਲ ਗੱਲ ਹੋਈ ਕਹਿੰਦਾ ਨਹ੍ਹਾ ਕੇ ਰੋਟੀ ਖਾ ਕੇ ਤਿਆਰ ਹੋਣ ਲਗਿਆ ਬੱਸ ..

 
3
 
44 days
 
Thakur Saab

♥️ਰਾਹ ਵਿੱਚ ਮਿਲਣ ਵਾਲੇ ਰਾਹ ਵਿੱਚ ਹੀ ਵਿਛੜ ਜਾਂਦੇ ਨੇ!!✌️
♥️ਅਸੀਂ ਇਕ ਪੈਰ ਸੰਯੋਗ ਦਾ ਦੂਜਾ ਵਿਯੋਗ ਦਾ ਚੱਕਦੇ ਹਾਂ!!✌️

 
13
 
47 days
 
GOriya

ਸੋਹਣੀ ਜਹੀ ਕੁੜੀ ਕੋਈ ਲੱਭਦੇ ਓਏ ਰੱਬਾ..!
ਅਸੀ ਹੋ ਗਏ ਆ ਜਵਾਨ ਤੈਨੂੰ ਪਤਾ ਨੀ ਲੱਗਾ..!

 
13
 
62 days
 
Hon3y..!

ਗਲੀ ਦਾ ਕੁੱਤਾ ਤੇ ਉਹ ਮਰਦ ਇੱਕੋ ਜਿਹੇ ਹੀ ਹਨ😐😏
ਜਿਸਦੇ ਡਰ ਤੋਂ ਕੁੜੀ ਆਪਣਾ ਰਾਸਤਾ😞 ਬਦਲਣ ਲਈ ਮਜ਼ਬੂਰ ਹੋ ਜਾਂਦੀ ਹੈ 😤

 
12
 
68 days
 
Hon3y..!

ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ..!
ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..! 😔

 
27
 
73 days
 
Hon3y..!

Hon3y ਲੁੱਟਦਾ Nzaare ਯਾਰਾ bellian ਦੇ Naal__!
ਕਰਦਾ Ni ਸਮਾਂ khraab ਰੰਨਾਂ Vehlian ਦੇ Naal__! 😝

 
4
 
76 days
 
Hon3y..!
LOADING MORE...
BACK TO TOP